ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ Podcast By  cover art

ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ

ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ

Listen for free

View show details
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਲਹਿੰਦੇ ਪੰਜਾਬ ਜਾਏਗਾ। ਇਸ ਜੱਥੇ ਦੀ ਰਵਾਨਗੀ ਦੀ ਤਰੀਕ 20 ਜੂਨ 2026 ਦੱਸੀ ਜਾ ਰਹੀ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤਾਂ ਦੀ ਜਾਂਚ ਪੜਤਾਲ ਹੋਰ ਸਖਤੀ ਨਾਲ ਕੀਤੀ ਜਾ ਰਹੀ ਹੈ। ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.....
No reviews yet