38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ Podcast By  cover art

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ

Listen for free

View show details
The 38th Australian Sikh Games have begun in Melbourne, with over 100,000 people expected to attend the event over the course of three days. This year, more than 8,000 athletes and artists are participating across 15 sports and cultural activities, and around 120 non-profit clubs will be collecting funds to contribute to underprivileged communities. Know all about the thrilling sports and vibrant cultural performances as well as the warmth of langar and community spirit from SBS Punjabi journalists Sumit Kaur and Puneet Dhingra as they report live from the ground. - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਤਿੰਨ ਦਿਨਾਂ ਦੌਰਾਨ 100,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਦੀ ਉਮੀਦ ਹੈ। ਇਸ ਸਾਲ 8,000 ਤੋਂ ਵੱਧ ਖਿਡਾਰੀ ਅਤੇ ਕਲਾਕਾਰ 15 ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ, ਨਾਲ ਹੀ ਲਗਭਗ 120 ਗੈਰ-ਮੁਨਾਫ਼ਾ ਕਲੱਬ ਵੀ ਸ਼ਾਮਲ ਹਨ। ਮੈਦਾਨ ਤੋਂ ਤਾਜ਼ਾ ਅਪਡੇਟ ਲਈ ਸੁਣੋ ਐਸਬੀਐਸ ਪੰਜਾਬੀ ਦੇ ਪੱਤਰਕਾਰਾਂ ਸੁਮੀਤ ਕੌਰ ਅਤੇ ਪੁਨੀਤ ਢੀਂਗਰਾ ਨਾਲ ਖਾਸ ਗੱਲਬਾਤ।
No reviews yet